ਚੰਡੀਗੜ੍ਹ: ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਜੇ.ਕੇ ਮਹਿਰਾ ਗੀਤ ਨੂੰ ਲੱਭਦਾ ਦਿੱਲ੍ਹੀ ਪਹੁੰਚ ਗਿਆ ਹੈ ਜਿੱਥੇ ਉਸਨੂੰ ਗੀਤ ਇੱਕ ਪ੍ਰੋਗਰਾਮ ਵਿਚ ਵਜਾਉਂਦੀ ਦਿਖੀ। ਜੇ. ਕੇ. ਗੀਤ ਨੂੰ ਘਰ ਲਿਜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੇ ਸਾਫ ਇਨਕਾਰ ਕਰ ਦਿੱਤਾ ਸੀ।
ਕਹਾਣੀ ਵਿਚ ਜਦੋਂ ਦੀ "ਗੀਤ" ਮਹਿਰਾ ਹਾਊਸ ਛੱਡ ਕੇ ਗਈ ਹੈ ਸਿਮੌਨ ਨੇ ਆਪਣੀ ਚਾਲ ਚਲ ਰਾਕੀ ਦੇ ਨਾਲ ਵਿਆਹ ਕਰਵਾ ਲਿਆ ਤੇ ਪੂਰੇ ਘਰ ਉੱਤੇ ਮਾਲਕਾਨਾ ਹੱਕ ਜਮਾਈ ਬੈਠੀ ਹੈ ਤੇ ਪੂਰੇ ਪਰਿਵਾਰ ਨੂੰ ਉਂਗਲੀਆਂ ਉੱਤੇ ਨਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ.ਕੇ., ਸਿਮੌਨ ਨੂੰ ਘਰ ਤੋਂ ਬਾਹਰ ਕੱਡਣ ਲਈ ਗੀਤ ਨੂੰ ਘਰ ਵਾਪਸ ਲਿਆਉਣ ਦਾ ਫੈਸਲਾ ਕਰਦਾ ਹੈ। ਅੱਜ ਦਾ ਐਪੀਸੋਡ ਦਰਸ਼ਕਾਂ ਦੇ ਲਈ ਸਰਪਰਾਈਜ਼ ਨਾਲ ਭਰਿਆ ਹੋਇਆ ਹੈ ਜਿੱਥੇ ਗੀਤ ਦਾ ਮਹਿਰਾ ਪਰਿਵਾਰ ਦੇ ਲਈ ਝਲਕ ਰਿਹਾ ਪਿਆਰ ਉਸਨੂੰ ਫਿਰ ਮਹਿਰਾ ਹਾਊਸ ਵਿੱਚ ਵਾਪਿਸ ਲੈ ਆਵੇਗਾ।
ਕੀ "ਗੀਤ" ਕਦੇ ਮਹਿਰਾ ਹਾਊਸ 'ਚ ਵਾਪਸੀ ਕਰੇਗੀ? ਗੀਤ ਨੂੰ ਦੇਖਣ ਤੋਂ ਬਾਅਦ ਮਹਿਰਾ ਪਰਿਵਾਰ ਦੀ ਕੀ ਪ੍ਰਤੀਕਿਰਿਆ ਹੋਵੇਗੀ? ਕੀ ਸਿਮੌਨ ਅਤੇ ਰੌਕੀ ਨੂੰ ਆਪਣੇ ਬੁਰੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ? ਤੁਸੀਂ ਗੀਤ ਢੋਲੀ ਦੇ ਅੱਜ ਦੇ ਨਾਟਕੀ ਐਪੀਸੋਡ ਨੂੰ ਮਿਸ ਨਹੀਂ ਕਰਨਾ ਚਾਹੋਗੇ, ਇਸ ਲਈ ਸ਼ੋਅ ਦੇ ਨਾਟਕੀ ਮੋੜਾਂ ਅਤੇ ਮੋੜਾਂ ਨੂੰ ਦੇਖਣ ਲਈ ਸਿਰਫ ਜ਼ੀ ਪੰਜਾਬੀ 'ਤੇ ਰਾਤ 8:00 ਵਜੇ ਟਿਊਨ ਕਰੋ।
ਅੱਜ ਦਾ ਐਪੀਸੋਡ ਦਰਸ਼ਕਾਂ ਦੇ ਲਈ ਸਰਪਰਾਈਜ਼ ਨਾਲ ਭਰਿਆ ਹੋਇਆ ਹੈ ਜਿੱਥੇ ਗੀਤ ਦਾ ਮਹਿਰਾ ਪਰਿਵਾਰ ਦੇ ਲਈ ਝਲਕ ਰਿਹਾ ਪਿਆਰ ਉਸਨੂੰ ਫਿਰ ਮਹਿਰਾ ਹਾਊਸ ਵਿੱਚ ਵਾਪਿਸ ਲੈ ਆਵੇਗਾ।
Comments
0 comment