ਸ਼ੋਅ "ਨਯਨ-ਜੋ ਵੇਖੇ ਅਨਵੇਖਾ" ਵਿੱਚ ਨਯਨ ਤੇ ਦੇਵਾਂਸ਼ ਲਈ ਆਉਣ ਵਾਲਾ ਸਮਾਂ ਬਹੁਤ ਹੀ ਕਠਿਨਾਈਆਂ ਭਰਿਆ ਹੈ, ਕਿਉਂਕਿ ਰੀਟਾ ਤੇ ਪੋਂਪੀ, ਦੇਵਾਂਸ਼ ਨੂੰ ਮਾਰਨ ਦੀ ਸਾਜਿਸ਼ ਕਰ ਰਹੇ ਹਨ।
ਚੰਡੀਗੜ੍ਹ, 7 ਨਵੰਬਰ 2023: ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਹਾਣੀ ਵਿੱਚ ਰੀਟਾ ਤੇ ਪੋਂਪੀ ਦੇ ਬੁਰੇ ਇਰਾਦਿਆਂ ਦੇ ਨਾਲ ਦੇਵਾਂਸ਼ ਨੂੰ ਮਾਰਨ ਦਾ ਪਲੈਨ ਇਰ ਕੀਤਾ ਹੈ ਜਿਸ ਦੇ ਬਾਰੇ ਨਯਨ ਨੂੰ ਆਪਣੇ ਦ੍ਰਿਸ਼ਟੀ ਦੇ ਰਾਹੀਂ ਪਤਾ ਲੱਗ ਗਿਆ ਹੈ।
ਸ਼ੋਅ "ਨਯਨ-ਜੋ ਵੇਖੇ ਅਨਵੇਖਾ" ਵਿੱਚ ਨਯਨ ਤੇ ਦੇਵਾਂਸ਼ ਲਈ ਆਉਣ ਵਾਲਾ ਸਮਾਂ ਬਹੁਤ ਹੀ ਕਠਿਨਾਈਆਂ ਭਰਿਆ ਹੈ, ਕਿਉਂਕਿ ਰੀਟਾ ਤੇ ਪੋਂਪੀ, ਦੇਵਾਂਸ਼ ਨੂੰ ਮਾਰਨ ਦੀ ਸਾਜਿਸ਼ ਕਰ ਰਹੇ ਹਨ। ਦੇਵਾਂਸ਼ ਨੇ ਆਪਣੀ ਮੌਤ ਦਾ ਸੁਪਨਾ ਦੇਖਿਆ। ਦੇਵਾਂਸ਼ ਨੂੰ ਆਉਣ ਵਾਲੇ ਖਤਰੇ ਤੋਂ ਬਚਾਉਣ ਲਈ ਨਾਗਰਾਜ ਉਸਨੂੰ ਬਾਹਰ ਜਾਨ ਤੋਂ ਰੋਕਦਾ ਹੈ। ਦੂਜੇ ਪਾਸੇ ਮਾਤਾ ਰਾਣੀ ਨਯਨ ਨੂੰ ਦੇਵਾਂਸ਼ ਉੱਤੇ ਹੋਣ ਵਾਲੇ ਹਮਲੇ ਦਾ ਸੰਕੇਤ ਦਿੰਦੀ ਹੈ।
ਕੀ ਨਯਨ, ਦੇਵਾਂਸ਼ ਨੂੰ ਖਤਰੇ ਤੋਂ ਬਚਾ ਪਾਵੇਗੀ? ਕੀ ਰੀਟਾ ਤੇ ਪੋਂਪੀ ਆਪਣੇ ਪਲੈਨ ਵਿੱਚ ਕਾਮਯਾਬ ਹੋ ਜਾਣਗੇ? ਖੈਰ! ਸਾਰੇ ਜਵਾਬ ਤਾਂ ਹੀ ਮਿਲਣਗੇ ਜੇਕਰ ਤੁਸੀਂ ਅੱਜ ਦਾ ਨਯਨ- ਜੋ ਵੇਖੇ ਅਣਵੇਖਾ ਦਾ ਮਨਮੋਹਕ ਐਪੀਸੋਡ ਰਾਤ 8:30 ਵਜੇ ਸਿਰਫ ਜ਼ੀ ਪੰਜਾਬ 'ਤੇ ਦੇਖੋਗੇ।
Comments
0 comment