ਅੱਜ ਦਰਸ਼ਕ ਦੇਖਣਗੇ ਕਿ ਪ੍ਰਭ ਕੀਰਤ ਦੇ ਐਲਰਜੀ ਪੈਦਾ ਕਰਨ ਲਈ ਉਸਨੂੰ ਬਦਾਮ ਵਾਲਾ ਲੱਡੂ ਖਵਾਉਣ ਦੀ ਕੋਸ਼ਿਸ਼ ਕਰਦੀ ਹੈ।
ਚੰਡੀਗੜ੍ਹ: ਅਸੀਂ ਪਿਛਲੇ ਐਪੀਸੋਡ ਵਿੱਚ ਦੇਖਿਆ ਸੀ ਕਿ ਲਵਲੀ ਅਤੇ ਪ੍ਰਭ ਕੀਰਤ ਨੂੰ ਨੁਕਸਾਨ ਪਹੁੰਚਾਉਣ ਦੀ ਨਵੀਂ ਯੋਜਨਾ ਬਣਾਉਂਦੇ ਹਨ।
ਸ਼ੋਅ ਦਿਲਾਂ ਦੇ ਰਿਸ਼ਤੇ ਦੀ ਕਹਾਣੀ ਵਿੱਚ ਘਟਨਾਵਾਂ ਦੇ ਇੱਕ ਨਵੇਂ ਮੋੜ ਦੇ ਨਾਲ, ਆਉਣ ਵਾਲਾ ਐਪੀਸੋਡ ਇੱਕ ਦਿਲਚਸਪ ਮੋੜ ਲੈ ਰਿਹਾ ਹੈ ਜਿੱਥੇ ਲਵਲੀ, ਕੀਰਤ ਦੀ ਚਮੜੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ । ਅੱਜ ਦਰਸ਼ਕ ਦੇਖਣਗੇ ਕਿ ਪ੍ਰਭ ਕੀਰਤ ਦੇ ਐਲਰਜੀ ਪੈਦਾ ਕਰਨ ਲਈ ਉਸਨੂੰ ਬਦਾਮ ਵਾਲਾ ਲੱਡੂ ਖਵਾਉਣ ਦੀ ਕੋਸ਼ਿਸ਼ ਕਰਦੀ ਹੈ।
ਕੀ ਕੀਰਤ ਉਹ ਲੱਡੂ ਖਾ ਲਵੇਗੀ? ਜਾਂ ਪ੍ਰਭ ਦੇ ਇਸ ਪਲੈਨ ਬਾਰੇ ਕੀਰਤ ਨੂੰ ਪਹਿਲਾ ਹੀ ਪਤਾ ਲੱਗ ਜਾਵੇਗਾ? ਦੇਖੋ "ਦਿਲਾਂ ਦੇ ਰਿਸ਼ਤੇ" ਦਾ ਅੱਜ ਦਾ ਐਪੀਸੋਡ ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ 'ਤੇ।
Comments
0 comment