ਕਹਾਣੀ ਵਿਚ, ਅਸੀਂ ਦੇਖਾਂਗੇ ਕਿ ਘਰ ਵਿਚ ਨਾਮਕਰਨ ਦੀ ਰਸਮ ਹੁੰਦੀ ਹੈ, ਜਿੱਥੇ ਬਹੁਤ ਸਾਰੇ ਮਹਿਮਾਨ ਬੁਲਾਏ ਜਾਂਦੇ ਹਨ, ਇਸ ਮੌਕੇ 'ਤੇ ਪ੍ਰਭਜੋਤ ਇਕ ਨਵਾਂ ਵੱਡਾ ਡਰਾਮਾ ਰਚਦਾ ਹੈ ਅਤੇ ਗੁਰਮਨ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੀ ਹੈ।
ਚੰਡੀਗੜ੍ਹ: ਜ਼ੀ ਪੰਜਾਬੀ ਦੇ ਨਵੇਂ ਸ਼ੋਅ "ਦਿਲਾਂ ਦੇ ਰਿਸ਼ਤੇ" ਨੂੰ ਦਰਸ਼ਕ ਆਪਣਾ ਭਰਪੂਰ ਪਿਆਰ ਦੇ ਰਹੇ ਹਨ| ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਗੁਰਮਾਂ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਜਦਕਿ ਪ੍ਰਭ ਇੱਕ ਲੜਕੀ ਨੂੰ। ਪ੍ਰਭ ਨੂੰ ਮਰਨ ਤੋਂ ਬਚਾਉਣ ਦੇ ਲਈ ਉਹ ਬੱਚਿਆਂ ਦੀ ਅਦਲਾ ਬਦਲੀ ਕਰ ਦਿੰਦੀ ਹੈ।
ਕਹਾਣੀ ਵਿਚ, ਅਸੀਂ ਦੇਖਾਂਗੇ ਕਿ ਘਰ ਵਿਚ ਨਾਮਕਰਨ ਦੀ ਰਸਮ ਹੁੰਦੀ ਹੈ, ਜਿੱਥੇ ਬਹੁਤ ਸਾਰੇ ਮਹਿਮਾਨ ਬੁਲਾਏ ਜਾਂਦੇ ਹਨ, ਇਸ ਮੌਕੇ 'ਤੇ ਪ੍ਰਭਜੋਤ ਇਕ ਨਵਾਂ ਵੱਡਾ ਡਰਾਮਾ ਰਚਦਾ ਹੈ ਅਤੇ ਗੁਰਮਨ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੀ ਹੈ।
ਗੁਰਮਨ ਦਾ ਸੱਚ ਸਾਹਮਣੇ ਆਵੇਗਾ ਜਾਂ ਨਹੀਂ? ਕੀ ਨਿਰਮਲ ਗੁਰਮਨ ਤੇ ਮਨਿੰਦਰ ਨੂੰ ਘਰੋਂ ਕੱਢ ਦੇਵੇਗੀ? ਦੇਖੋ ਦਿਲਚਸਪ ਕਹਾਣੀ "ਦਿਲਾਂ ਦੇ ਰਿਸ਼ਤੇ" ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ 'ਤੇ।
Also Read: ਪਿਤਾ ਦਿਵਸ ਵਿਸ਼ੇਸ਼ !! ਅੰਤਾਕਸ਼ਰੀ ਸੀਜ਼ਨ 3 'ਤੇ ਆਪਣੀ ਜ਼ਿੰਦਗੀ ਦੇ ਪਹਿਲੇ ਹੀਰੋ ਦਾ ਜਸ਼ਨ ਮਨਾਓ
Comments
0 comment