ਜੇਬੀਐਲ ਨੇ ਇਸ ਦੀਵਾਲੀ ਉੱਤੇ 'ਪਰਫੈਕਟ ਸਾਊਂਡ ਫਾਰ ਐਵਰੀ ਮੂਡ" ਦੀ ਸ਼ੁਰੂਆਤ ਕੀਤੀ
50 ਦਿਨਾਂ ਦੀ ਆਲ-ਇੰਡੀਆ (ਡਿਜੀਟਲ) ਖਪਤਕਾਰ ਕੰਪੇਨ ਦੀ ਸ਼ੁਰੂਆਤ
ਜੇਬੀਐਲ ਨੇ ਇਸ ਦੀਵਾਲੀ ਉੱਤੇ 'ਪਰਫੈਕਟ ਸਾਊਂਡ ਫਾਰ ਐਵਰੀ ਮੂਡ" ਦੀ ਸ਼ੁਰੂਆਤ ਕੀਤੀ
89
views

ਹਰਮਨ (HARMAN) ਦਾ ਪ੍ਰਮੁੱਖ ਆਈਕੋਨਿਕ ਆਡੀਓ ਬ੍ਰਾਂਡ ਜੇਬੀਐਲ (JBL) ਆਪਣੀ ਪ੍ਰਮੁੱਖ ਆਲ-ਇੰਡੀਆ ਫੈਸਟੀਵ  ਕੰਜ਼ੂਮਰ (ਡਿਜੀਟਲ) ਕੰਪੇਨ - 'ਪਰਫੈਕਟ ਸਾਊਂਡ ਫਾਰ ਐਵਰੀ ਮੂਡ' ਦਾ ਐਲਾਨ ਕਰਨ ਲਈ ਉਤਸ਼ਾਹਿਤ ਹੈ। 50-ਦਿਨਾਂ ਦੀ ਡਿਜੀਟਲ ਕੰਪੇਨ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕਿਵੇਂ ਇਹ ਜੇਬੀਐਲ ਐਕਟਿਵ ਨੋਇਸ ਕੈਂਸਲੇਸ਼ਨ ਹੈੱਡਫੋਨ ਹਰ ਕਿਸੇ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਸਕਦੇ ਹਨ। ਤਿਉਹਾਰ ਤੋਂ ਪਹਿਲਾਂ ਦੀ ਖਰੀਦਦਾਰੀ ਚਹਿਲ -ਪਹਿਲ ਤੋਂ ਲੈ ਕੇ ਹੋਮ ਟ੍ਰੈਵਲਿੰਗ ਦੀ ਅਥਾਹ ਖੁਸ਼ੀ ਤੱਕ, ਇਥੋਂ ਤੱਕ ਕਿ ਇਸ ਵਿਚਕਾਰਲੀ ਹਰ ਚੀਜ਼ ਅਤੇ ਹਰ ਪ੍ਰਕਾਰ ਦੇ ਮੂਡ ਵਿੱਚ ਜੇਬੀਐਲ ਇੱਕ ਨਵਾਂ ਉਤਸ਼ਾਹ ਭਰੇਗਾ। ਜੇਬੀਐਲ ਦੀ ਉੱਤਮ ਸਾਊਂਡ ਕਵਾਲਟੀ ਅਤੇ ਐਕਟਿਵ ਨੋਇਸ ਕੈਂਸਲੇਸ਼ਨ ਦੇ ਨਾਲ ਤੁਸੀਂ ਸੰਸਾਰ ਦੇ ਸ਼ੋਰ-ਸ਼ਰਾਬੇ ਨੂੰ ਮਿਊਟ ਕਰਕੇ, ਤਿਉਹਾਰਾਂ ਦੀ ਖੁਸ਼ੀ ਅਤੇ ਉਤਸ਼ਾਹ ਨੂੰ ਅਨਮਿਊਟ ਕਰਕੇ ਆਪਣੇ ਆਪ ਨੂੰ ਆਪਣੇ ਨਿੱਜੀ ਸੰਸਾਰ ਵਿੱਚ ਲੀਨ ਕਰ ਸਕਦੇ ਹਨ।

ਰਵਾਇਤੀ ਵਿਗਿਆਪਨ ਤਰੀਕਿਆਂ ਦੇ ਉਲਟ ਇਸ ਸਾਲ ਦੀ ਜੇਬੀਐਲ ਦੀਵਾਲੀ ਮੁਹਿੰਮ ਕੰਟੈਂਟ-ਅਧਾਰਿਤ ਪਹੁੰਚ ਅਪਣਾਉਂਦੀ ਹੈ, ਜੋ ਡਿਜੀਟਲ ਪਲੇਟਫਾਰਮਾਂ ਰਾਹੀਂ ਖਪਤਕਾਰਾਂ ਨਾਲ ਜੁੜਦੀ ਹੈ। ਇਹ ਮੁਹਿੰਮ ਡੂੰਘੇ ਪੱਧਰ ਉਤੇ ਵਿਭਿੰਨ ਸਮੂਹਾਂ ਰਾਹੀਂ ਟਾਰਗੈਟ ਆਊਡੀਐਂਸ ਨਾਲ ਜੁੜਨ ਲਈ ਸੰਬੰਧਿਤ ਅਤੇ ਕ੍ਰਿਏਟਿਵ ਕੰਟੈਂਟ ਦੀ ਸ਼ਕਤੀ ਦਾ ਲਾਭ ਉਠਾਉਂਦੀ ਹੈ। ਇਸ ਨਵੇਂ ਕੰਟੈਂਟ ਪਰਿਨਿਯੋਜਨ ਪਹੁੰਚ ਦੇ ਪ੍ਰਮੁੱਖ ਉਦਾਹਰਣਾਂ ਵਿੱਚੋਂ ਇੱਕ ਇਹ ਹੈ ਕਿ ਜੇਬੀਐਲ ਨੇ 'ਮਿਊਟ ਦ ਵਰਲਡ ਪਰਫਾਰਮਰ' ਸੇਗਮੈਂਟ ਨੂੰ ਲਾਂਚ ਕਰਨ ਲਈ ਕ੍ਰਿਕਬਜ਼ (CricBuzz) ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਹਿਯੋਗ ਦਾ ਉਦੇਸ਼ ਕ੍ਰਿਕੇਟ ਪ੍ਰੇਮੀਆਂ ਨੂੰ ਇਹ ਯਾਦ ਦਿਵਾਉਣਾ ਹੈ ਕਿ ਜੇਬੀਐਲ ਦੇ ਨਾਲ ਉਹ ਮੈਚ ਦੇਖਦੇ ਹੋਏ ਇੱਕ ਇਮਰਸਿਵ ਆਡੀਓ ਅਨੁਭਵ ਦਾ ਆਨੰਦ ਲੈ ਸਕਦੇ ਹਨ।

ਇਸ ਤੋਂ ਇਲਾਵਾ ਜੇਬੀਐਲ ਨੇ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ ਅਤੇ ਬੰਗਲੌਰ ਦੇ ਪ੍ਰਮੁੱਖ ਹਵਾਈ ਅੱਡੇ ਟਰਮੀਨਲਾਂ ਉਤੇ 'ਮਿਊਟ ਦ ਵਰਲਡ ਵਿਦ ਪਰਫੈਕਟ ਸਾਊਂਡ' ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਇਹ ਮੁਹਿੰਮ ਜੇਬੀਐਲ ਦੇ ਪ੍ਰਮੁੱਖ ਪ੍ਰੀਮੀਅਮ ਨੋਇਸ ਕੈਂਸਲੇਸ਼ਨ ਪ੍ਰੋਡਕਟਸ ਨੂੰ ਉਜਾਗਰ ਕਰਦੀ ਹੈ, ਜੋ ਸਮਝਦਾਰ ਯਾਤਰੀਆਂ 'ਤੇ ਨਿਰਦੇਸ਼ਿਤ ਹੈ ਜੋ ਲਗਾਤਾਰ ਵਿਅਸਥ ਅਤੇ ਸ਼ੋਰ ਸ਼ਰਾਬੇ ਵਾਲੇ ਏਅਰਪੋਰਟ ਅਤੇ ਏਅਰਪਲੇਨਸ ਵਿੱਚ ਆਪਣੇ ਖੁਦ ਦੇ ਓਏਸਿਸ ਦੀ ਖੋਜ ਕਰ ਰਹੇ ਹਨ।

ਜੇਬੀਐਲ ਹੈੱਡਫੋਨਾਂ ਨੂੰ ਖਪਤਕਾਰਾਂ ਲਈ ਹੋਰ ਵੀ ਪਹੁੰਚਯੋਗ ਅਤੇ ਕਿਫ਼ਾਇਤੀ ਬਣਾਉਣ ਲਈ ਬ੍ਰਾਂਡ ਨੇ ਕੈਸ਼ਬੈਕ ਡੀਲ ਦੀ ਪੇਸ਼ਕਸ਼ ਕਰਨ ਲਈ ਪ੍ਰਮੁੱਖ ਬੈਂਕਾਂ ਨਾਲ ਭਾਈਵਾਲੀ ਕੀਤੀ ਹੈ। ਇਹ ਸ਼ਾਨਦਾਰ ਕੈਸ਼ਬੈਕ ਆਫ਼ਰ 1 ਅਕਤੂਬਰ ਤੋਂ 20 ਨਵੰਬਰ, 2023 ਤੱਕ ਉਪਲਬਧ ਹੋਣਗੇ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਕੋਈ ਦੀਵਾਲੀ ਦੇ ਸੀਜ਼ਨ ਦੌਰਾਨ ਜੇਬੀਐਲ ਦੀ ਪਰਫ਼ੈਕਟ ਸਾਊਂਡ ਦਾ ਅਨੰਦ ਮਾਣ ਸਕੇ। ਅਸੀਂ ਸਾਰਿਆਂ ਨੂੰ ਸਦਭਾਵਨਾ, ਇਕਜੁੱਟਤਾ ਅਤੇ ਖੁਸ਼ੀਆਂ ਭਰੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।

ਜੇਬੀਐਲ ਪ੍ਰੋਡਕਟਸ ਉੱਤੇ ਫੈਸਟਿਵ ਆਫ਼ਰ

  • 25% ਤਤਕਾਲ ਕੈਸ਼ਬੈਕ ਜਾਂ ਇੱਕ ਈਐਮਆਈ (EMI) ਮੁਫ਼ਤ
  • 2999/- ਤੋਂ ਵੱਧ ਦੇ JBL ਪ੍ਰੋਡਕਟਸ ਉੱਤੇ ਨੋ ਕਾਸਟ ਈਐਮਆਈ

ਉਪਭੋਗਤਾ ਆਫ਼ਰ ਸਾਰੇ ਪ੍ਰਮੁੱਖ ਰਿਟੇਲਰਸ ਅਤੇ www.JBL.com ਉੱਤੇ ਉਪਲਬਧ ਹਨ

 

Comments

https://punjabi.sangritoday.com/assets/images/user-avatar-s.jpg

0 comment

Write the first comment for this!