ਆਸ਼ਿਸ਼ ਵਿਦਿਆਰਥੀ ਦੇ ਪਹਿਲੇ ਰੈਪ ਗਾਣੇ 'ਤਾਨਾਸ਼ਾਹੀ' ਨੇ ਮਚਾਈ ਧਮਾਲ

 ਮੁੰਬਈ: ਵਿਲਨ, ਕਿਰਦਾਰ ਅਦਾਕਾਰ ਅਤੇ ਹੁਣ ਗਾਇਕ! ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਆਸ਼ਿਸ਼ ਵਿਦਿਆਰਥੀ ਨੇ ਹੁਣ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਖੂਫ਼ਨਾਕ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਭਰਮਾਉਣ ਵਾਲੇ ਵਿਦਿਆਰਥੀ ਨੇ ਆਪਣੇ ਪਹਿਲੇ ਰੈਪ ਗਾਣੇ 'ਤਾਨਾਸ਼ਾਹੀ' ਨਾਲ ਸੰਗੀਤ ਜਗਤ ਵਿੱਚ ਧਮਾਕੇਦਾਰ ਇਨਿੰਗ ਸ਼ੁਰੂ ਕੀਤੀ ਹੈ।ਇਹ ਗਾਣਾ ਉਨ੍ਹਾਂ ਦੇ ਯੂਟਿਊਬ ਚੈਨਲ 'ਆਸ਼ਿਸ਼...

JR Choudhary
JR Choudhary Verified Public Figure • 30 Mar, 2026 Chief Editor
Nov 17, 2024 • 10:27 PM  245  0
ਮਨੋਰੰਜਨ
NEWS CARD
Logo
ਆਸ਼ਿਸ਼ ਵਿਦਿਆਰਥੀ ਦੇ ਪਹਿਲੇ ਰੈਪ ਗਾਣੇ 'ਤਾਨਾਸ਼ਾਹੀ' ਨੇ ਮਚਾਈ ਧਮਾਲ
“ਆਸ਼ਿਸ਼ ਵਿਦਿਆਰਥੀ ਦੇ ਪਹਿਲੇ ਰੈਪ ਗਾਣੇ 'ਤਾਨਾਸ਼ਾਹੀ' ਨੇ ਮਚਾਈ ਧਮਾਲ”
Favicon
Read more on punjabi.sangritoday.com
17 Nov 2024
https://punjabi.sangritoday.com/ashish-vidyarthis-first-rap-song-tanashahi-created-a-stir
Copied
ਆਸ਼ਿਸ਼ ਵਿਦਿਆਰਥੀ ਦੇ ਪਹਿਲੇ ਰੈਪ ਗਾਣੇ 'ਤਾਨਾਸ਼ਾਹੀ' ਨੇ ਮਚਾਈ ਧਮਾਲ
ਆਸ਼ਿਸ਼ ਵਿਦਿਆਰਥੀ ਦੇ ਪਹਿਲੇ ਰੈਪ ਗਾਣੇ 'ਤਾਨਾਸ਼ਾਹੀ' ਨੇ ਮਚਾਈ ਧਮਾਲ

ਮੁੰਬਈ: ਵਿਲਨ, ਕਿਰਦਾਰ ਅਦਾਕਾਰ ਅਤੇ ਹੁਣ ਗਾਇਕ! ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਆਸ਼ਿਸ਼ ਵਿਦਿਆਰਥੀ ਨੇ ਹੁਣ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਖੂਫ਼ਨਾਕ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਭਰਮਾਉਣ ਵਾਲੇ ਵਿਦਿਆਰਥੀ ਨੇ ਆਪਣੇ ਪਹਿਲੇ ਰੈਪ ਗਾਣੇ 'ਤਾਨਾਸ਼ਾਹੀ' ਨਾਲ ਸੰਗੀਤ ਜਗਤ ਵਿੱਚ ਧਮਾਕੇਦਾਰ ਇਨਿੰਗ ਸ਼ੁਰੂ ਕੀਤੀ ਹੈ।

ਇਹ ਗਾਣਾ ਉਨ੍ਹਾਂ ਦੇ ਯੂਟਿਊਬ ਚੈਨਲ 'ਆਸ਼ਿਸ਼ ਵਿਦਿਆਰਥੀ ਐਕਟਰ ਵਲੌਗਜ਼' ਉੱਤੇ ਰਿਲੀਜ਼ ਹੋਇਆ ਹੈ। ਉਹੀ ਆਵਾਜ਼ ਜੋ ਪਹਿਲਾਂ ਸਿਰਫ਼ ਫਿਲਮਾਂ ਵਿੱਚ ਡਰ ਪੈਦਾ ਕਰਦੀ ਸੀ, ਹੁਣ ਦਰਸ਼ਕਾਂ ਨੂੰ ਨਚਾਣ ਲੱਗ ਪਈ ਹੈ। ਮਾਈਕ ਫੜ ਕੇ ਰੈਪ ਦੀ ਦੁਨੀਆ ਵਿੱਚ ਪੈਰ ਰੱਖਣ ਵਾਲੇ ਵਿਦਿਆਰਥੀ ਨੇ 'ਤਾਨਾਸ਼ਾਹੀ' ਰਾਹੀਂ ਪ੍ਰੇਰਣਾਦਾਇਕ ਸੁਨੇਹਾ ਦਿੱਤਾ ਹੈ।

ਇਸ ਰੈਪ ਦਾ ਮਿਊਜ਼ਿਕ ਬਾਲੀਵੁੱਡ ਦੇ ਉਭਰਦੇ ਸੰਗੀਤਕਾਰ ਜੋੜੇ ਮੈਕ-ਮਲਾਰ ਨੇ ਤਿਆਰ ਕੀਤਾ ਹੈ। ਮਲਾਰ ਕਰਮਾਕਰ ਨੇ ਵੀਦਿਆਰਥੀ ਨਾਲ ਆਪਣੀ ਆਵਾਜ਼ ਸ਼ਾਮਲ ਕਰਕੇ ਇਸ ਗਾਣੇ ਨੂੰ ਹੋਰ ਵੀ ਦਮਦਾਰ ਬਣਾ ਦਿੱਤਾ ਹੈ।

JR Choudhary Verified Public Figure • 30 Mar, 2026 Chief Editor

Editor

Digital Archives

Recommended Posts

home Home amp_stories Web Stories local_fire_department Trending play_circle Videos mark_email_unread Newsletter