ਥਾਰ ਲਵਰ ਲਈ ਖੁਸ਼ਖਬਰੀ- ਰਾਜ ਵਹੀਕਲਜ਼ ਸ਼ੋਰੂਮ ‘ਚ ਨਵੀਂ ਥਾਰ ਦਾ ਸ਼ਾਨਦਾਰ ਆਗਮਨ

ਰਾਜ ਵਹੀਕਲਜ਼ ਸ਼ੋਰੂਮ 'ਚ ਨਵੀਂ ਥਾਰ ਦੀ ਸ਼ਾਨਦਾਰ ਆਮਦ। ਥਾਰ ਲਵਰਸ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ।

JR Choudhary
JR Choudhary Verified Public Figure • 30 Mar, 2026 Chief Editor
Oct 7, 2025 • 12:49 PM  66  0
ਕਾਰੋਬਾਰ
NEWS CARD
Logo
ਥਾਰ ਲਵਰ ਲਈ ਖੁਸ਼ਖਬਰੀ- ਰਾਜ ਵਹੀਕਲਜ਼ ਸ਼ੋਰੂਮ ‘ਚ ਨਵੀਂ ਥਾਰ ਦਾ ਸ਼ਾਨਦਾਰ ਆਗਮਨ
“ਥਾਰ ਲਵਰ ਲਈ ਖੁਸ਼ਖਬਰੀ- ਰਾਜ ਵਹੀਕਲਜ਼ ਸ਼ੋਰੂਮ ‘ਚ ਨਵੀਂ ਥਾਰ ਦਾ ਸ਼ਾਨਦਾਰ ਆਗਮਨ”
Favicon
Read more on punjabi.sangritoday.com
7 Oct 2025
https://punjabi.sangritoday.com/raj-vehicles-new-thar-showroom-arrival
Copied
ਥਾਰ ਲਵਰ ਲਈ ਖੁਸ਼ਖਬਰੀ- ਰਾਜ ਵਹੀਕਲਜ਼ ਸ਼ੋਰੂਮ ‘ਚ ਨਵੀਂ ਥਾਰ ਦਾ ਸ਼ਾਨਦਾਰ ਆਗਮਨ
ਥਾਰ ਲਵਰ ਲਈ ਖੁਸ਼ਖਬਰੀ- ਰਾਜ ਵਹੀਕਲਜ਼ ਸ਼ੋਰੂਮ ‘ਚ ਨਵੀਂ ਥਾਰ ਦਾ ਸ਼ਾਨਦਾਰ ਆਗਮਨ

ਨਵਾਂ ਡਿਜ਼ਾਈਨ, ਬੇਮਿਸਾਲ ਤਾਕਤ ਤੇ ਵਿਰਾਸਤ ਦਾ ਰੂਪ!

ਰਾਜ ਵਹੀਕਲਜ਼, ਮੋਹਾਲੀ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਬਹੁਤ ਇੰਤਜ਼ਾਰ ਕੀਤੀ ਜਾ ਰਹੀ ਨਵੀਂ ਮਹਿੰਦਰਾ ਥਾਰ ਦਾ ਸ਼ਾਨਦਾਰ ਉਦਘਾਟਨ ਕੀਤਾ। ਨਵੀਂ ਥਾਰ ਆਪਣੇ ਤਾਜ਼ਾ ਡਿਜ਼ਾਈਨ, ਵਧੀਆ ਸੁਵਿਧਾਵਾਂ ਅਤੇ ਅਧੁਨਿਕ ਸਮਾਰਟ ਕਨੈਕਟਿਵਿਟੀ ਨਾਲ SUV ਸੈਗਮੈਂਟ ਵਿੱਚ ਨਵਾਂ ਮਾਪਦੰਡ ਸਥਾਪਿਤ ਕਰਦੀ ਹੈ।

₹9.99 ਲੱਖ ਦੀ ਆਕਰਸ਼ਕ ਕੀਮਤ ਤੋਂ ਸ਼ੁਰੂ ਹੋਣ ਵਾਲੀ ਇਹ ਮਾਡਲ ਸਿਰਫ਼ ਸ਼ਹਿਰੀ ਸਫ਼ਰ ਲਈ ਹੀ ਨਹੀਂ, ਬਲਕਿ ਆਫ-ਰੋਡ ਰੋਮਾਂਚ ਲਈ ਵੀ ਆਦਰਸ਼ ਚੋਣ ਹੈ। ਇਸ ਮੌਕੇ ‘ਤੇ ਪੰਜਾਬੀ ਅਦਾਕਾਰਾ ਅਰਵਿੰਦਰ ਕੌਰ ਖ਼ਾਸ ਮਹਿਮਾਨ ਵਜੋਂ ਸ਼ਾਮਲ ਹੋਈ, ਜਿਸ ਨਾਲ ਸਮਾਗਮ ਹੋਰ ਵੀ ਯਾਦਗਾਰ ਬਣਿਆ।

JR Choudhary Verified Public Figure • 30 Mar, 2026 Chief Editor

Editor

Digital Archives

Recommended Posts

home Home amp_stories Web Stories local_fire_department Trending play_circle Videos mark_email_unread Newsletter